× ਭਾਸ਼ਾ ਯੂਰਪ ਰੂਸੀ ਯੂਕਰੇਨੀਅਨ ਯੂਕਰੇਨੀਅਨ ਪੋਲਿਸ਼ ਸਰਬੀਆਈ ਬਲਗੇਰੀਅਨ ਸਲੋਵਾਕੀਅਨ ਚੈੱਕ ਰੋਮਾਨੀਅਨ ਮੋਲਡੋਵੀਅਨ ਆਜ਼ੇਰਬਾਈਜ਼ਾਨ ਆਰਮੇਨੀਆਈ ਜਾਰਜੀਅਨ ਅਲਬੇਨੀਅਨ ਅਵਰ ਬਸ਼ਕੀਰ ਤਤਾਰ ਚੇਚਨ ਸਲੋਵੇਨੀਆ ਕ੍ਰੋਏਸ਼ੀਅਨ ਇਸਤੋਨੀਅਨ ਲਾਤਵੀਅਨ ਲਿਥੁਆਨੀਅਨ ਹੰਗਰੀਆਈ ਫਿਨਿਸ਼ ਨਾਰਵੇਜੀਅਨ ਸਵੀਡਨੀ ਆਈਸਲੈਂਡਿਕ ਯੂਨਾਨੀ ਮਕਦੂਨੀਅਨ ਜਰਮਨ ਬਾਵੇਰੀਅਨ ਡੱਚ ਡੈਨਿਸ਼ ਵੈਲਸ਼ ਗੈਲਿਕ ਆਇਰਿਸ਼ ਫ੍ਰੈਂਚ ਬਾਸਕ ਕੈਟਲਨ ਇਤਾਲਵੀ ਗੈਲਸੀਅਨ ਰੋਮਨੀ Bosnian Kabardian ਉੱਤਰ ਅਮਰੀਕਾ ਅੰਗਰੇਜ਼ੀ ਸਾਉਥ ਅਮਰੀਕਾ ਸਪੈਨਿਸ਼ ਪੁਰਤਗਾਲੀ ਗੁਆਰਾਨੀ ਕੇਚੁਆਨ ਆਇਮਾਰਾ ਮੱਧ ਅਮਰੀਕਾ ਜਮੈਕਨ ਨਾਹੁਲਾਟ ਕੋਚੀ Q'eqchi ਹੈਤੀਆਈ ਪੂਰਬੀ ਏਸ਼ੀਆ ਚੀਨੀ ਜਪਾਨੀ ਕੋਰੀਆਈ ਮੰਗੋਲੀਅਨ ਉਇਗੂਰ ਹਮੋਂਗ Tibetian ਦੱਖਣੀ ਪੂਰਬੀ ਏਸ਼ੀਆ ਮਲੇਸ਼ੀਅਨ ਬਰਮੀਜ਼ ਹਖਾ ਚਿਨ ਨੇਪਾਲੀ ਸੇਬੂਆਨੋ ਤਾਗਾਲੋਗ ਕੰਬੋਡੀਅਨ ਥਾਈ ਇੰਡੋਨੇਸ਼ੀਆਈ ਸੁੰਡਨੀਜ਼ ਵੀਅਤਨਾਮੀ ਜਾਵਨੀਜ਼ ਲਾਓ ਇਬਾਨ ਆਈਉ ਮੀਆਂ ਕਚਿਨ ਲਹੂ Aceh Balinese Bugis Pampanga Sasak Shan Waray ਦੱਖਣੀ ਏਸ਼ੀਆ ਹਿੰਦੀ ਔਡਿਆ ਅਵਧੀ ਮਿਜ਼ੋ ਕੰਨੜ ਮਲਿਆਲਮ ਮਰਾਠੀ ਗੁਜਰਾਤੀ ਤਾਮਿਲ ਤੇਲਗੂ ਪੰਜਾਬੀ ਕੁਰੁਖ ਅਸਾਮੀ ਮੈਥਿਲੀ ਬੰਗਾਲੀ ਉਰਦੂ ਸਿੰਹਾਲਾ ਡੋਗਰੀ ਹਰਿਆਣਵੀ ਮੀਤੇਈ ਕੋਣਕਣੀ ਸੰਤਾਲੀ ਸਿੰਧੀ ਕੋਯਾ ਥਾਡੋ ਸੰਸਕ੍ਰਿਤ ਦੇਵਨਾਗਰੀ Adilabad Gondi Ahirani ਬਲੋਚੀ Bundeli Chhattisgarhi Garhwali Kangri Kumaoni Mewari Munda Sadri Seraiki Shekhawati Sylheti Bagri Bhilali Bodo Braj Tulu ਮੱਧ ਏਸ਼ੀਆ ਕਿਰਗਿਜ਼ ਉਜ਼ਬੇਕ ਤਾਜਿਕ ਤੁਰਕਮਨ ਕਜ਼ਾਖਸਤਾਨ ਕਾਰਕਲਪਕ ਮਧਿਅਪੂਰਵ ਤੁਰਕੀ ਇਬਰਾਨੀ ਅਰਬੀ ਫ਼ਾਰਸੀ ਕੁਰਦੀ Mazanderani ਪਸ਼ਤੋ ਕੋਪਟਿਕ ਅਫਰੀਕਾ ਅਫਰੀਕੀ ਕੋਸਾ ਜੁਲੂ ਨਡੇਬੇਲੇ ਸੋਥੋ ਅਮਹਰਿਕ ਵੋਲੇਟਟਾ ਨਾਈਜੀਰੀਆ ਮੋਸੀ ਇਕਾ ਦਿਨਾ ਕਾਬਲੇ ਇਈ ਸਵਾਹਿਲੀ ਮੋਰਾਕੋ ਸੋਮਾਲੀਅਨ ਸ਼ੋਨਾ ਮੈਡਾਗਾਸਕਰ ਇਗਬੋ ਲਿੰਗਾਲਾ ਬਾਉਲੇ ਸਿਸਵਤੀ ਸੋਂਗਾ ਸਵਾਨਾ ਗੈਂਬੀਆ ਯੋਰੂਬਾ ਕੰਬਾ ਕੀਨੀਆਰਵੰਦਾ ਹਉਸਾ ਚੀਵਾ ਲੂਓ ਮਕੁਆ ਡਿਊਲਾ ਫੁੱਲਫੁੱਲਦੇ ਕੈਲੇਨਜਿਨ ਕਿਕੂਯੂ ਕਿਕਵਾਂਗੋ ਕਿਰੁੰਡੀ ਕ੍ਰਿਓ ਨਾਈਜੀਰੀਅਨ ਪਿਡਗਿਨ ਓਰੋਮੋ ਤਸ਼ਿਲੁਬਾ ਤਸ਼ਿਵੇਂਦਾ ਟਵਾਈ ਉਮਬੁੰਦੂ ਲੱਗਬਾਰਾ ਲੁਗੁਰੂ ਪੁਲਰ ਗੁਸੀ ਮਾਸਾਈ ਤੁਰਕਾਨਾ ਮੋਬਾ ਨੁਅਰ ਸ਼ੀਲੁਕ ਤਮਸ਼ੇਕ ਮਕੌਂਡੇ Bemba Fon Hadiyya Ibibio Kimbundu Kimiiru Lango Liberian Kreyol Lomwe Mende Morisyen Ndau Nyankole Sena Sidamo Soga Songe Sukuma Tarifit Teso Tiv Zande Dagbani Edo Kituba ਆਸਟਰੇਲੀਆ ਮਹਾਂਦੀਪ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਪੁਰਾਣੀਆਂ ਭਾਸ਼ਾਵਾਂ ਅਰਾਮਾਈ ਲਾਤੀਨੀ ਐਸਪੇਰਾਂਤੋ 1 1 1 ERV 2010 [2010] Standard 2023 [2023]ਪੰਜਾਬੀ ਮੌਜੂਦਾ ਤਰਜਮਾ 2022 [2022]ਪਵਿੱਤਰ ਬਾਈਬਲ 2021 [2021]Arabic 2020 [2020]ਇੰਡਿਅਨ ਰਿਵਾਇਜ਼ਡ 2019 [2019]ਪਵਿੱਤਰ ਬਾਈਬਲ 2016 [2016]ERV 2010 [2010]ਪਵਿੱਤਰ ਬਾਈਬਲ 2002 [2002]1 1 1 ਮੈਥਿਊ ਮੈਥਿਊਮਾਰਕਲੂਕਾਜੌਹਨਰਸੂਲਾਂ ਦੇ ਕਰਤੱਬਰੋਮੀਆਂ1 ਕੁਰਿੰਥੀਆਂ2 ਕੁਰਿੰਥੀਆਂਗਲਾਟੀਆਂਅਫ਼ਸੀਆਂਫ਼ਿਲਪੀਨਕੁਲੁੱਸੀਆਂ1 ਥੱਸਲੁਨੀਕੀਆਂ2 ਥੱਸਲੁਨੀਕੀਆਂ1 ਤਿਮੋਥਿਉਸ2 ਤਿਮੋਥਿਉਸਟਾਈਟਸਫਿਲੇਮੋਨਇਬਰਾਨੀਜੇਮਜ਼1 ਪਤਰਸ2 ਪਤਰਸ1 ਯੂਹੰਨਾ2 ਯੂਹੰਨਾ3 ਯੂਹੰਨਾਯਹੂਦਾਹਪਰਕਾਸ਼ ਦੀ ਪੋਥੀ1 1 1 4 123456789101112131415161718192021222324252627281 1 1 : 1 123456789101112131415161718192021222324251 1 1 ਪੰਜਾਬੀ ਬਾਈਬਲ 2000 ਮੈਥਿਊ 4 ਨੋਟ ਸੰਭਾਲੋ 1ਸ਼ੈਤਾਨ ਦੁਆਰਾ ਪਰਤਿਆਏ ਜਾਣ ਲਈ ਆਤਮਾ ਨੇ ਯਿਸੂ ਦੀ ਅਗਵਾਈ ਉਜਾਡ਼ ਵਿੱਚ ਕੀਤੀ।2ਯਿਸੂ ਨੇ ਚਾਲੀ ਦਿਨ ਅਤੇ ਰਾਤਾਂ ਕੁਝ ਵੀ ਨਾ ਖਾਧਾ ਤਾਂ ਉਸਨੂੰ ਭੁਖ ਲੱਗੀ।3ਤਾਂ ਸ਼ੈਤਾਨ ਉਸਨੂੰ ਪਰਤਾਉਣ ਲਈ ਆਇਆ ਅਤੇ ਉਸਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਕਹਿ ਕਿ ਇਹ ਪੱਥਰ ਰੋਟੀਆਂ ਬਣ ਜਾਣ।”4ਯਿਸੂ ਨੇ ਜਵਾਬ ਦਿੱਤਾ, “ਇਹ ਪੋਥੀਆਂ ਵਿੱਚ ਲਿਖਿਆ ਹੈ: ‘ਇਨਸਾਨ ਨਿਰੀ ਰੋਟੀ ਤੇ ਹੀ ਨਹੀਂ ਜਿਉਂਦੇ ਸਗੋਂ ਉਨ੍ਹਾਂ ਦਾ ਜੀਵਨ ਉਸ ਹਰੇਕ ਵਾਕ ਉੱਪਰ ਨਿਰਭਰ ਕਰਦਾ ਹੈ ਜਿਹਡ਼ਾ ਪਰਮੇਸ਼ੁਰ ਦੇ ਮੂੰਹੋਂ ਨਿਕਲਦਾ ਹੈ।”‘ ਬਿਵਸਥਾ 8:35ਫੇਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਵਿੱਚ ਆਪਣੇ ਨਾਲ ਲੈ ਗਿਆ ਅਤੇ ਉਸਨੂੰ ਮੰਦਰ ਦੇ ਬਡ਼ੇ ਉੱਚੇ ਸਥਾਨ ਉੱਤੇ ਖਡ਼ਾ ਕਰਕੇ ਕਿਹਾ,6“ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ-ਆਪ ਨੂੰ ਹੇਠਾਂ ਡੇਗ ਦੇ। ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ ਕਿ, ‘ਪਰਮੇਸ਼ੁਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਅਤੇ ਉਹ ਤੈਨੂੰ ਆਪਣੇ ਹੱਥਾਂ ਉੱਪਰ ਚੁੱਕ ਲੈਣਗੇ, ਤਾਂ ਜੋ ਤੂੰ ਪੱਥਰ ਵਿੱਚ ਆਪਣੇ ਪੈਰ ਵਜ੍ਜਣ ਤੋਂ ਬਚਾ ਸਕੇਂ।”‘ਜ਼ਬੂਰ 91:11-127ਯਿਸੂ ਨੇ ਉਸਨੂੰ ਕਿਹਾ, “ਪੋਥੀਆਂ ਵਿੱਚ ਇਹ ਵੀ ਲਿਖਿਆ ਹੈ, ‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਨੂੰ ਨਹੀਂ ਪਰਤਾਉਣਾ ਚਾਹੀਦਾ।”‘ਬਿਵਸਥਾ 6:168ਫੇਰ ਸ਼ੈਤਾਨ ਉਸਨੂੰ ਇੱਕ ਵੱਡੇ ਉੱਚੇ ਪਹਾਡ਼ ਉੱਤੇ ਨਾਲ ਲੈ ਗਿਆ ਅਤੇ ਜਗਤ ਦੇ ਸਾਰੇ ਰਾਜ ਅਤੇ ਉਨ੍ਹਾਂ ਦਾ ਜਲੌਂ ਵਿਖਾਇਆ।9ਸ਼ੈਤਾਨ ਨੇ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।”10ਯਿਸੂ ਨੇ ਸ਼ੈਤਾਨ ਨੂੰ ਕਿਹਾ, “ਸ਼ੈਤਾਨ! ਤੂੰ ਇਥੋਂ ਚਲਿਆ ਜਾ, ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ, ‘ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮਥਾ ਟੇਕ ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।”‘ਬਿਵਸਥਾ 6:1311ਤਦ ਸ਼ੈਤਾਨ ਚਲਿਆ ਗਿਆ ਅਤੇ ਕੁਝ ਦੂਤ ਯਿਸੂ ਕੋਲ ਉਸਦੀ ਮਦਦ ਕਰਨ ਲਈ ਆਏ। ਯਿਸੂ ਨੇ ਗਲੀਲ ਵਿੱਚ ਆਪਣਾ ਕੰਮ ਅਰੰਭਿਆ12ਜਦ ਯਿਸੂ ਨੇ ਸੁਣਿਆ ਕਿ ਯੂਹੰਨਾ ਕੈਦ ਕਰ ਦਿੱਤਾ ਗਿਆ ਹੈ ਤਾਂ ਉਹ ਗਲੀਲ ਨੂੰ ਵਾਪਸ ਚਲਿਆ ਗਿਆ।13ਉਸਨੇ ਨਾਸਰਤ ਛੱਡ ਦਿੱਤਾ ਅਤੇ ਕਫ਼ਰਨਾਹੂਮ ਵਿੱਚ ਰਿਹਾ। ਇਹ ਨਗਰ ਇੱਕ ਝੀਲ ਦੇ ਨੇਡ਼ੇ ਹੈ। ਕਫ਼ਰਨਾਹੂਮ ਜ਼ਬੂਲੂਨ ਅਤੇ ਨਫ਼ਥਾਲੀ ਦੇ ਇਲਾਕੇ ਵਿੱਚ ਹੈ।14ਯਿਸੂ ਨੇ ਇਹ ਇਸ ਲਈ ਕੀਤਾ ਕਿ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ।15“ਜ਼ਬੂਲੂਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ, ਸਮੁੰਦਰ ਦਾ ਰਾਹ, ਯਰਦਨ ਨਦੀ ਦੇ ਪਾਰ, ਗ਼ੈਰ-ਯਹੂਦੀ ਲੋਕਾਂ ਦੀ ਧਰਤੀ, ਗਲੀਲ16ਹਨੇਰੇ ਵਿੱਚ ਰਹਿੰਦੇ ਲੋਕਾਂ ਨੇ ਵੱਡਾ ਚਾਨਣ ਵੇਖਿਆ ਹੈ; ਚਾਨਣ ਉਨ੍ਹਾਂ ਲਈ ਆਇਆ ਜੋ ਕਿ ਕਬਰਾਂ ਵਾਂਗ ਹਨੇਰੇ ਦੇਸ਼ ਵਿੱਚ ਰਹਿੰਦੇ ਹਨ।” ਯਸਾਯਾਹ 9:1-217ਉਸਤੋਂ ਬਾਅਦ ਯਿਸੂ ਪ੍ਰਚਾਰ ਕਰਨ ਲੱਗਾ, ਉਸਨੇ ਆਖਿਆ, “ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲੋ, ਕਿਉਂਕਿ ਸਵਰਗ ਦਾ ਰਾਜ ਨੇਡ਼ੇ ਆ ਰਿਹਾ ਹੈ।”18ਜਦੋਂ ਯਿਸੂ ਗਲੀਲ ਝੀਲ ਦੇ ਕੰਢੇ ਘੁੰਮ ਰਿਹਾ ਸੀ ਤਾਂ ਉਸਨੇ ਦੋ ਭਰਾਵਾਂ ਸ਼ਮਊਨ ਜਿਹਡ਼ਾ ਪਤਰਸ ਕਹਾਉਂਦਾ ਹੈ ਅਤੇ ਉਸਦੇ ਭਰਾ ਅੰਦ੍ਰਿਯਾਸ ਨੂੰ ਵੇਖਿਆ। ਉਹ ਮਾਛੀ ਸਨ ਉਹ ਜਾਲ ਨਾਲ ਮਛੀਆਂ ਫ਼ਡ਼ ਰਹੇ ਸਨ।19ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਮਗਰ ਆਓ ਤੇ ਮੈਂ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਲਈ ਮਾਛੀ ਬਣਾਵਾਂਗਾ।”20ਤੁਰੰਤ ਹੀ ਉਹ ਜਾਲਾਂ ਨੂੰ ਛੱਡਕੇ ਯਿਸੂ ਦੇ ਮਗਰ ਹੋ ਤੁਰੇ।21ਯਿਸੂ ਗਲੀਲੀ ਝੀਲ ਦੇ ਕੰਢੇ ਚੱਲਦਾ ਰਿਹਾ। ਉਸਨੇ ਦੋ ਹੋਰ ਭਰਾਵਾਂ ਯਾਕੂਬ ਅਤੇ ਯੂਹੰਨਾ ਨੂੰ ਵੇਖਿਆ ਜੋ ਕੇ ਜ਼ਬਦੀ ਦੇ ਪੁੱਤਰ ਸਨ। ਉਹ ਆਪਣੇ ਪਿਉ ਨਾਲ ਬੇਡ਼ੀ ਵਿੱਚ ਆਪਣੇ, ਜਾਲਾਂ ਨੂੰ ਠੀਕ ਕਰ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਸਦਿਆ22ਉਹ ਝੱਟ ਬੇਡ਼ੀ ਅਤੇ ਆਪਣੇ ਪਿਉ ਨੂੰ ਛੱਡਕੇ ਉਸਦੇ ਮਗਰ ਹੋ ਤੁਰੇ।23ਯਿਸੂ ਸਾਰੀ ਗਲੀਲੀ ਵਿੱਚ ਫ਼ਿਰਿਆ। ਯਿਸੂ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੰਦਾ ਅਤੇ ਸੁਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ। ਅਤੇ ਉਹ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਕੀ ਨੂੰ ਹਟਾਉਂਦਾ ਸੀ।24ਯਿਸੂ ਬਾਰੇ ਸਮੁੱਚੇ ਸੁਰੀਆ ਵਿੱਚ ਖ਼ਬਰ ਫ਼ੈਲ ਗਈ। ਲੋਕ ਬਿਮਾਰ ਅਤੇ ਰੋਗੀਆਂ ਨੂੰ ਜਿਹਡ਼ੇ ਗੰਭੀਰ ਦਰਦ ਝੱਲ ਰਹੇ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬਡ਼ੇ ਹੋਏ ਸਨ, ਮਿਰਗੀ ਵਾਲੇ ਅਤੇ ਅਧਰੰਗੀਆਂ ਨੂੰ ਲਿਆਏ। ਯਿਸੂ ਨੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ।25ਵੱਡੀਆਂ ਭੀਡ਼ਾਂ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਨਦੀ ਦੇ ਪਾਰੋਂ ਉਸਦੇ ਮਗਰ ਲੱਗ ਪਈਆਂ। ਚੰPunjabi Bible 2000 NT: © 2000 Bible League International; OT: © 2002 Bible League International ਪੰਜਾਬੀ ਬਾਈਬਲ 2000 ਮੈਥਿਊ 4 00:00:00 00:00:00 0.5x 2.0x https://beblia.bible:81/BibleAudio/punjabi/matthew/004.mp3 28 4