× ਭਾਸ਼ਾ ਯੂਰਪ ਰੂਸੀ ਯੂਕਰੇਨੀਅਨ ਯੂਕਰੇਨੀਅਨ ਪੋਲਿਸ਼ ਸਰਬੀਆਈ ਬਲਗੇਰੀਅਨ ਸਲੋਵਾਕੀਅਨ ਚੈੱਕ ਰੋਮਾਨੀਅਨ ਮੋਲਡੋਵੀਅਨ ਆਜ਼ੇਰਬਾਈਜ਼ਾਨ ਆਰਮੇਨੀਆਈ ਜਾਰਜੀਅਨ ਅਲਬੇਨੀਅਨ ਅਵਰ ਬਸ਼ਕੀਰ ਤਤਾਰ ਚੇਚਨ ਸਲੋਵੇਨੀਆ ਕ੍ਰੋਏਸ਼ੀਅਨ ਇਸਤੋਨੀਅਨ ਲਾਤਵੀਅਨ ਲਿਥੁਆਨੀਅਨ ਹੰਗਰੀਆਈ ਫਿਨਿਸ਼ ਨਾਰਵੇਜੀਅਨ ਸਵੀਡਨੀ ਆਈਸਲੈਂਡਿਕ ਯੂਨਾਨੀ ਮਕਦੂਨੀਅਨ ਜਰਮਨ ਬਾਵੇਰੀਅਨ ਡੱਚ ਡੈਨਿਸ਼ ਵੈਲਸ਼ ਗੈਲਿਕ ਆਇਰਿਸ਼ ਫ੍ਰੈਂਚ ਬਾਸਕ ਕੈਟਲਨ ਇਤਾਲਵੀ ਗੈਲਸੀਅਨ ਰੋਮਨੀ Bosnian Kabardian ਉੱਤਰ ਅਮਰੀਕਾ ਅੰਗਰੇਜ਼ੀ ਸਾਉਥ ਅਮਰੀਕਾ ਸਪੈਨਿਸ਼ ਪੁਰਤਗਾਲੀ ਗੁਆਰਾਨੀ ਕੇਚੁਆਨ ਆਇਮਾਰਾ ਮੱਧ ਅਮਰੀਕਾ ਜਮੈਕਨ ਨਾਹੁਲਾਟ ਕੋਚੀ Q'eqchi ਹੈਤੀਆਈ ਪੂਰਬੀ ਏਸ਼ੀਆ ਚੀਨੀ ਜਪਾਨੀ ਕੋਰੀਆਈ ਮੰਗੋਲੀਅਨ ਉਇਗੂਰ ਹਮੋਂਗ Tibetian ਦੱਖਣੀ ਪੂਰਬੀ ਏਸ਼ੀਆ ਮਲੇਸ਼ੀਅਨ ਬਰਮੀਜ਼ ਹਖਾ ਚਿਨ ਨੇਪਾਲੀ ਸੇਬੂਆਨੋ ਤਾਗਾਲੋਗ ਕੰਬੋਡੀਅਨ ਥਾਈ ਇੰਡੋਨੇਸ਼ੀਆਈ ਸੁੰਡਨੀਜ਼ ਵੀਅਤਨਾਮੀ ਜਾਵਨੀਜ਼ ਲਾਓ ਇਬਾਨ ਆਈਉ ਮੀਆਂ ਕਚਿਨ ਲਹੂ Aceh Balinese Bugis Pampanga Sasak Shan Waray ਦੱਖਣੀ ਏਸ਼ੀਆ ਹਿੰਦੀ ਔਡਿਆ ਅਵਧੀ ਮਿਜ਼ੋ ਕੰਨੜ ਮਲਿਆਲਮ ਮਰਾਠੀ ਗੁਜਰਾਤੀ ਤਾਮਿਲ ਤੇਲਗੂ ਪੰਜਾਬੀ ਕੁਰੁਖ ਅਸਾਮੀ ਮੈਥਿਲੀ ਬੰਗਾਲੀ ਉਰਦੂ ਸਿੰਹਾਲਾ ਡੋਗਰੀ ਹਰਿਆਣਵੀ ਮੀਤੇਈ ਕੋਣਕਣੀ ਸੰਤਾਲੀ ਸਿੰਧੀ ਕੋਯਾ ਥਾਡੋ ਸੰਸਕ੍ਰਿਤ ਦੇਵਨਾਗਰੀ Adilabad Gondi Ahirani ਬਲੋਚੀ Bundeli Chhattisgarhi Garhwali Kangri Kumaoni Mewari Munda Sadri Seraiki Shekhawati Sylheti Bagri Bhilali Bodo Braj Tulu ਮੱਧ ਏਸ਼ੀਆ ਕਿਰਗਿਜ਼ ਉਜ਼ਬੇਕ ਤਾਜਿਕ ਤੁਰਕਮਨ ਕਜ਼ਾਖਸਤਾਨ ਕਾਰਕਲਪਕ ਮਧਿਅਪੂਰਵ ਤੁਰਕੀ ਇਬਰਾਨੀ ਅਰਬੀ ਫ਼ਾਰਸੀ ਕੁਰਦੀ Mazanderani ਪਸ਼ਤੋ ਕੋਪਟਿਕ ਅਫਰੀਕਾ ਅਫਰੀਕੀ ਕੋਸਾ ਜੁਲੂ ਨਡੇਬੇਲੇ ਸੋਥੋ ਅਮਹਰਿਕ ਵੋਲੇਟਟਾ ਨਾਈਜੀਰੀਆ ਮੋਸੀ ਇਕਾ ਦਿਨਾ ਕਾਬਲੇ ਇਈ ਸਵਾਹਿਲੀ ਮੋਰਾਕੋ ਸੋਮਾਲੀਅਨ ਸ਼ੋਨਾ ਮੈਡਾਗਾਸਕਰ ਇਗਬੋ ਲਿੰਗਾਲਾ ਬਾਉਲੇ ਸਿਸਵਤੀ ਸੋਂਗਾ ਸਵਾਨਾ ਗੈਂਬੀਆ ਯੋਰੂਬਾ ਕੰਬਾ ਕੀਨੀਆਰਵੰਦਾ ਹਉਸਾ ਚੀਵਾ ਲੂਓ ਮਕੁਆ ਡਿਊਲਾ ਫੁੱਲਫੁੱਲਦੇ ਕੈਲੇਨਜਿਨ ਕਿਕੂਯੂ ਕਿਕਵਾਂਗੋ ਕਿਰੁੰਡੀ ਕ੍ਰਿਓ ਨਾਈਜੀਰੀਅਨ ਪਿਡਗਿਨ ਓਰੋਮੋ ਤਸ਼ਿਲੁਬਾ ਤਸ਼ਿਵੇਂਦਾ ਟਵਾਈ ਉਮਬੁੰਦੂ ਲੱਗਬਾਰਾ ਲੁਗੁਰੂ ਪੁਲਰ ਗੁਸੀ ਮਾਸਾਈ ਤੁਰਕਾਨਾ ਮੋਬਾ ਨੁਅਰ ਸ਼ੀਲੁਕ ਤਮਸ਼ੇਕ ਮਕੌਂਡੇ Bemba Fon Hadiyya Ibibio Kimbundu Kimiiru Lango Liberian Kreyol Lomwe Mende Morisyen Ndau Nyankole Sena Sidamo Soga Songe Sukuma Tarifit Teso Tiv Zande Dagbani Edo Kituba ਆਸਟਰੇਲੀਆ ਮਹਾਂਦੀਪ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਪੁਰਾਣੀਆਂ ਭਾਸ਼ਾਵਾਂ ਅਰਾਮਾਈ ਲਾਤੀਨੀ ਐਸਪੇਰਾਂਤੋ 1 1 1 ERV 2010 [2010] Standard 2023 [2023]ਪੰਜਾਬੀ ਮੌਜੂਦਾ ਤਰਜਮਾ 2022 [2022]ਪਵਿੱਤਰ ਬਾਈਬਲ 2021 [2021]Arabic 2020 [2020]ਇੰਡਿਅਨ ਰਿਵਾਇਜ਼ਡ 2019 [2019]ਪਵਿੱਤਰ ਬਾਈਬਲ 2016 [2016]ERV 2010 [2010]ਪਵਿੱਤਰ ਬਾਈਬਲ 2002 [2002]1 1 1 ਮੈਥਿਊ ਮੈਥਿਊਮਾਰਕਲੂਕਾਜੌਹਨਰਸੂਲਾਂ ਦੇ ਕਰਤੱਬਰੋਮੀਆਂ1 ਕੁਰਿੰਥੀਆਂ2 ਕੁਰਿੰਥੀਆਂਗਲਾਟੀਆਂਅਫ਼ਸੀਆਂਫ਼ਿਲਪੀਨਕੁਲੁੱਸੀਆਂ1 ਥੱਸਲੁਨੀਕੀਆਂ2 ਥੱਸਲੁਨੀਕੀਆਂ1 ਤਿਮੋਥਿਉਸ2 ਤਿਮੋਥਿਉਸਟਾਈਟਸਫਿਲੇਮੋਨਇਬਰਾਨੀਜੇਮਜ਼1 ਪਤਰਸ2 ਪਤਰਸ1 ਯੂਹੰਨਾ2 ਯੂਹੰਨਾ3 ਯੂਹੰਨਾਯਹੂਦਾਹਪਰਕਾਸ਼ ਦੀ ਪੋਥੀ1 1 1 1 123456789101112131415161718192021222324252627281 1 1 : 1 123456789101112131415161718192021222324251 1 1 ਪੰਜਾਬੀ ਬਾਈਬਲ 2000 ਮੈਥਿਊ 1 ਨੋਟ ਸੰਭਾਲੋ 1ਇਹ ਯਿਸੂ ਮਸੀਹ ਦੇ ਪਰਿਵਾਰ ਦਾ ਇਤਿਹਾਸ ਹੈ। ਯਿਸੂ ਦਾਊਦ ਦੇ ਪਰਿਵਾਰ ਤੋਂ ਸੀ ਅਤੇ ਦਾਊਦ ਅਬਰਾਹਾਮ ਦੇ ਪਰਿਵਾਰ ਤੋਂ ਸੀ।2ਅਬਰਾਹਾਮ ਇਸਹਾਕ ਦਾ ਪਿਤਾ ਸੀ। ਇਸਹਾਕ ਯਾਕੂਬ ਦਾ ਪਿਤਾ ਸੀ। ਯਾਕੂਬ ਯਹੂਦਾਹ ਅਤੇ ਉਸਦੇ ਭਰਾਵਾਂ ਦਾ ਪਿਤਾ ਸੀ।3ਯਹੂਦਾਹ ਫ਼ਰਸ ਅਤੇ ਜ਼ਰਾ ਦਾ ਪਿਤਾ ਸੀ। ਤਾਮਾਰ ਉਨ੍ਹਾਂ ਦੀ ਮਾਤਾ ਸੀ। ਫ਼ਰਸ ਹਸਰੋਨ ਦਾ ਪਿਤਾ ਸੀ। ਹਸਰੋਨ ਰਾਮ ਦਾ ਪਿਤਾ ਸੀ।4ਰਾਮ ਅੰਮੀਨਾਦਾਬ ਦਾ ਪਿਤਾ ਸੀ। ਅੰਮੀਨਾਦਾਬ ਨਹਸ਼ੋਨ ਦਾ ਪਿਤਾ ਸੀ। ਨਹਸ਼ੋਨ ਸਲਮੋਨ ਦਾ ਪਿਤਾ ਸੀ।5ਸਲਮੋਨ ਬੋਅਜ਼ ਦਾ ਪਿਤਾ ਸੀ। ਬੋਅਜ਼ ਦੀ ਮਾਤਾ ਰਾਹਾਬ ਸੀ ਬੋਅਜ਼ ਓਬੇਦ ਦਾ ਪਿਤਾ ਸੀ। ਰੂਥ ਓਬੇਦ ਦੀ ਮਾਤਾ ਸੀ। ਉਬੇਦ ਯੱਸੀ ਦਾ ਪਿਤਾ ਸੀ।6ਯੱਸੀ ਦਾਊਦ ਬਾਦਸ਼ਾਹ ਦਾ ਪਿਤਾ ਸੀ। ਦਾਊਦ ਸੁਲੇਮਾਨ ਦਾ ਪਿਤਾ ਸੀ। ਸੁਲੇਮਾਨ ਦੀ ਮਾਤਾ ਪਹਿਲਾਂ ਉਰੀਯਾਹ ਦੀ ਪਤਨੀ ਸੀ।7ਸੁਲੇਮਾਨ ਰਹਬੁਆਮ ਦਾ ਪਿਤਾ ਸੀ। ਰਹਬੁਆਮ ਅਬੀਯਾਹ ਦਾ ਪਿਤਾ ਸੀ। ਅਬੀਯਾਹ ਆਸਾ ਦਾ ਪਿਤਾ ਸੀ।8ਆਸਾ ਯਹੋਸ਼ਾਫਾਟ ਦਾ ਪਿਤਾ ਸੀ। ਯਹੋਸ਼ਾਫਾਟ ਯੋਰਾਮ ਦਾ ਪਿਤਾ ਸੀ। ਯੋਰਾਮ ਉਜ਼ੀਯਾਹ ਦਾ ਪਿਤਾ ਸੀ।9ਉਜ਼ੀਯ੍ਯਾਹ ਯੋਥਾਮ ਦਾ ਪਿਤਾ ਸੀ। ਯੋਥਾਮ ਆਹਾਜ਼ ਦਾ ਪਿਤਾ ਸੀ। ਆਹਾਜ਼ ਹਿਜ਼ਾਕੀਯਾਹ ਦਾ ਪਿਤਾ ਸੀ।10ਹਿਜ਼ਕੀਯਾਹ ਮਨੱਸਹ ਦਾ ਪਿਤਾ ਸੀ। ਮਨੱਸਹ ਆਮੋਨ ਦਾ ਪਿਤਾ ਸੀ। ਆਮੋਨ ਯੋਸ਼ੀਯਾਹ ਦਾ ਪਿਤਾ ਸੀ।11ਯੋਸ਼ੀਯਾਹ, ਯਕਾਨਯਾਹ, ਅਤੇ ਉਸਦੇ ਭਰਾਵਾਂ ਦਾ ਦਾਦਾ ਸੀ। ਇਸ ਸਮੇਂ ਦੌਰਾਨ, ਯਹੂਦੀ ਕੈਦੀਆਂ ਦੀ ਤਰ੍ਹਾਂ ਬੇਬੀਲੋਨ ਨੂੰ ਲਿਜਾਏ ਗਏ ਸਨ। ਯਹੂਦੀਆਂ ਨੂੰ ਬੇਬੀਲੋਨ ਲੈ ਜਾਣ ਤੋਂ ਬਾਅਦ: ਯਕਾਨਯਾਹ ਸ਼ਅਲਤੀਏਲ ਦਾ ਪਿਤਾ ਸੀ।12ਸ਼ਅਲਤੀਏਲ ਜ਼ਰੁੱਬਾਬਲ ਦਾ ਦਾਦਾ ਸੀ।13ਜ਼ਰੁੱਬਾਬਲ ਅਬੀਹੂਦ ਦਾ ਪਿਤਾ ਸੀ। ਅਬੀਹੂਦ ਅਲਯਾਕੀਮ ਦਾ ਪਿਤਾ ਸੀ। ਅਲਯਾਕੀਮ ਅੱਜ਼ੋਰ ਦਾ ਪਿਤਾ ਸੀ।14ਅੱਜ਼ੋਰ ਸਾਦੋਕ ਦਾ ਪਿਤਾ ਸੀ। ਸਾਦੋਕ ਯਾਕੀਮ ਦਾ ਪਿਤਾ ਸੀ। ਯਾਕੀਮ ਅਲੀਹੂਦ ਦਾ ਪਿਤਾ ਸੀ।15ਅਲੀਹੂਦ ਅਲਾਜ਼ਾਰ ਦਾ ਪਿਤਾ ਸੀ। ਅਲਾਜ਼ਾਰ ਮਥਾਨ ਦਾ ਪਿਤਾ ਸੀ। ਮਥਾਨ ਯਾਕੂਬ ਦਾ ਪਿਤਾ ਸੀ।16ਯਾਕੂਬ ਯੂਸੁਫ਼ ਦਾ ਪਿਤਾ ਸੀ। ਮਰਿਯਮ ਯੂਸੁਫ਼ ਦੀ ਪਤਨੀ ਸੀ। ਮਰਿਯਮ ਯਿਸੂ ਦੀ ਮਾਂ ਸੀ। ਯਿਸੂ ਹੀ ਮਸੀਹ ਕਹਾਉਂਦਾ ਹੈ।17ਸੋ ਅਬਰਾਹਾਮ ਤੋਂ ਲੈਕੇ ਦਾਊਦ ਤੀਕਰ ਇਹ ਚੌਦਾਂ ਪੀਢ਼ੀਆਂ ਸਨ। ਅਤੇ ਚੌਦਾਂ ਹੀ ਪੀਢ਼ੀਆਂ ਦਾਊਦ ਤੋਂ ਲੈਕੇ ਉਸ ਵਕਤ ਤੀਕਰ ਸਨ ਜਦੋਂ ਲੋਕਾਂ ਨੂੰ ਬੇਬੀਲੋਨ ਲਿਜਾਇਆ ਗਿਆ। ਅਤੇ ਚੌਦਾਂ ਹੀ ਪੀਢ਼ੀਆਂ ਲੋਕਾਂ ਨੂੰ ਬੇਬੀਲੋਨ ਲੈਕੇ ਜਾਣ ਤੋਂ ਮਸੀਹ ਦੇ ਜਨਮ ਤੱਕ ਸਨ।18ਯਿਸੂ ਮਸੀਹ ਦੀ ਮਾਤਾ ਮਰਿਯਮ ਸੀ। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਮਰਿਯਮ ਦੀ ਕੁਡ਼ਮਾਈ ਯੂਸੁਫ਼ ਦੇ ਨਾਲ ਹੋਈ। ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰਿਯਮ ਨੇ ਦੇਖਿਆ ਕਿ ਉਹ ਗਰਭਵਤੀ ਹੈ। ਮਰਿਯਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋਈ ਸੀ।19ਮਰਿਯਮ ਦਾ ਪਤੀ ਯੂਸੁਫ਼ ਇੱਕ ਚੰਗਾ ਮਨੁੱਖ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰਿਯਮ ਨੂੰ ਲੋਕਾਂ ਸਾਮ੍ਹਣੇ ਕਲੰਕਨ ਪਰਗਟ ਕਰੇ। ਤਾਂ ਉਸਨੇ ਉਸਨੂੰ ਚੁੱਪ-ਚਾਪ ਛੱਡ ਦੇਣ ਦੀ ਸੋਚੀ।20ਪਰ ਜਦੋਂ ਉਸਨੇ ਇਸ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸਦੇ ਸੁਪਨੇ ਵਿੱਚ ਦਰਸ਼ਨ ਦਿੱਤੇ। ਤੇ ਦੂਤ ਨੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਤੂੰ ਮਰਿਯਮ ਨੂੰ ਆਪਣੀ ਪਤਨੀ ਸਵਿਕਾਰ ਕਰਨ ਤੋਂ ਨਾ ਘਬਰਾ। ਜਿਹਡ਼ਾ ਬੱਚਾ ਉਸਦੀ ਕੁਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ।21ਮਰਿਯਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਂ ਯਿਸੂ ਰਖੀਂ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”22ਇਹ ਸਭ ਕੁਝ ਪ੍ਰਭੂ ਦੇ ਆਪਣੇ ਨਬੀ ਦੁਆਰਾ ਕਹੇ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ।23“ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ।” ਜਿਸਦਾ ਅਰਥ ਇਹ ਹੈ, “ਪਰਮੇਸ਼ੁਰ ਸਾਡੇ ਸੰਗ ਹੈ।”24ਜਦੋਂ ਯੂਸੁਫ਼ ਜਾਗਿਆ ਤਾਂ ਉਸਨੇ ਉਵੇਂ ਹੀ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸਨੂੰ ਕਰਨ ਲਈ ਕਿਹਾ ਸੀ। ਯੂਸੁਫ਼ ਨੇ ਮਰਿਯਮ ਨਾਲ ਵਿਆਹ ਕੀਤਾ।25ਪਰ ਯੂਸੂਫ਼ ਨੇ ਮਰਿਯਮ ਨਾਲ ਕੋਈ ਜਿਨਸੀ ਸਬੰਧ ਨਾ ਰੱਖਿਆ ਜਦ ਤੱਕ ਕਿ ਉਸਨੇ ਪੁੱਤਰ ਨੂੰ ਜਨਮ ਨਾ ਦੇ ਦਿੱਤਾ। ਅਤੇ ਯੂਸੁਫ਼ ਨੇ ਪੁੱਤਰ ਦਾ ਨਾਂ ਯਿਸੂ ਰੱਖਿਆ।Punjabi Bible 2000 NT: © 2000 Bible League International; OT: © 2002 Bible League International ਪੰਜਾਬੀ ਬਾਈਬਲ 2000 ਮੈਥਿਊ 1 00:00:00 00:00:00 0.5x 2.0x https://beblia.bible:81/BibleAudio/punjabi/matthew/001.mp3 28 1