× ਭਾਸ਼ਾ ਯੂਰਪ ਰੂਸੀ ਯੂਕਰੇਨੀਅਨ ਯੂਕਰੇਨੀਅਨ ਪੋਲਿਸ਼ ਸਰਬੀਆਈ ਬਲਗੇਰੀਅਨ ਸਲੋਵਾਕੀਅਨ ਚੈੱਕ ਰੋਮਾਨੀਅਨ ਮੋਲਡੋਵੀਅਨ ਆਜ਼ੇਰਬਾਈਜ਼ਾਨ ਆਰਮੇਨੀਆਈ ਜਾਰਜੀਅਨ ਅਲਬੇਨੀਅਨ ਅਵਰ ਬਸ਼ਕੀਰ ਤਤਾਰ ਚੇਚਨ ਸਲੋਵੇਨੀਆ ਕ੍ਰੋਏਸ਼ੀਅਨ ਇਸਤੋਨੀਅਨ ਲਾਤਵੀਅਨ ਲਿਥੁਆਨੀਅਨ ਹੰਗਰੀਆਈ ਫਿਨਿਸ਼ ਨਾਰਵੇਜੀਅਨ ਸਵੀਡਨੀ ਆਈਸਲੈਂਡਿਕ ਯੂਨਾਨੀ ਮਕਦੂਨੀਅਨ ਜਰਮਨ ਬਾਵੇਰੀਅਨ ਡੱਚ ਡੈਨਿਸ਼ ਵੈਲਸ਼ ਗੈਲਿਕ ਆਇਰਿਸ਼ ਫ੍ਰੈਂਚ ਬਾਸਕ ਕੈਟਲਨ ਇਤਾਲਵੀ ਗੈਲਸੀਅਨ ਰੋਮਨੀ Bosnian ਉੱਤਰ ਅਮਰੀਕਾ ਅੰਗਰੇਜ਼ੀ ਸਾਉਥ ਅਮਰੀਕਾ ਸਪੈਨਿਸ਼ ਪੁਰਤਗਾਲੀ ਗੁਆਰਾਨੀ ਕੇਚੁਆਨ ਆਇਮਾਰਾ ਮੱਧ ਅਮਰੀਕਾ ਜਮੈਕਨ ਨਾਹੁਲਾਟ ਕੋਚੀ Q'eqchi ਹੈਤੀਆਈ ਪੂਰਬੀ ਏਸ਼ੀਆ ਚੀਨੀ ਜਪਾਨੀ ਕੋਰੀਆਈ ਮੰਗੋਲੀਅਨ ਉਇਗੂਰ ਹਮੋਂਗ ਦੱਖਣੀ ਪੂਰਬੀ ਏਸ਼ੀਆ ਮਲੇਸ਼ੀਅਨ ਬਰਮੀਜ਼ ਹਖਾ ਚਿਨ ਨੇਪਾਲੀ ਸੇਬੂਆਨੋ ਤਾਗਾਲੋਗ ਕੰਬੋਡੀਅਨ ਥਾਈ ਇੰਡੋਨੇਸ਼ੀਆਈ ਵੀਅਤਨਾਮੀ ਜਾਵਨੀਜ਼ ਲਾਓ ਇਬਾਨ ਆਈਉ ਮੀਆਂ ਕਚਿਨ ਲਹੂ Aceh Balinese Bugis Pampanga Sasak Shan Waray ਦੱਖਣੀ ਏਸ਼ੀਆ ਹਿੰਦੀ ਔਡਿਆ ਅਵਧੀ ਮਿਜ਼ੋ ਕੰਨੜ ਮਲਿਆਲਮ ਮਰਾਠੀ ਗੁਜਰਾਤੀ ਤਾਮਿਲ ਤੇਲਗੂ ਪੰਜਾਬੀ ਕੁਰੁਖ ਅਸਾਮੀ ਮੈਥਿਲੀ ਬੰਗਾਲੀ ਉਰਦੂ ਸਿੰਹਾਲਾ ਡੋਗਰੀ ਹਰਿਆਣਵੀ ਮੀਤੇਈ ਕੋਣਕਣੀ ਸੰਤਾਲੀ ਸਿੰਧੀ ਕੋਯਾ ਥਾਡੋ ਸੰਸਕ੍ਰਿਤ ਦੇਵਨਾਗਰੀ Adilabad Gondi Ahirani ਬਲੋਚੀ Bundeli Chhattisgarhi Garhwali Kangri Kumaoni Mewari Munda Sadri Seraiki Shekhawati Sylheti ਮੱਧ ਏਸ਼ੀਆ ਕਿਰਗਿਜ਼ ਉਜ਼ਬੇਕ ਤਾਜਿਕ ਤੁਰਕਮਨ ਕਜ਼ਾਖਸਤਾਨ ਕਾਰਕਲਪਕ ਮਧਿਅਪੂਰਵ ਤੁਰਕੀ ਇਬਰਾਨੀ ਅਰਬੀ ਫ਼ਾਰਸੀ ਕੁਰਦੀ ਪਸ਼ਤੋ ਕੋਪਟਿਕ ਅਫਰੀਕਾ ਅਫਰੀਕੀ ਕੋਸਾ ਜੁਲੂ ਨਡੇਬੇਲੇ ਸੋਥੋ ਅਮਹਰਿਕ ਵੋਲੇਟਟਾ ਨਾਈਜੀਰੀਆ ਮੋਸੀ ਇਕਾ ਦਿਨਾ ਕਾਬਲੇ ਇਈ ਸਵਾਹਿਲੀ ਮੋਰਾਕੋ ਸੋਮਾਲੀਅਨ ਸ਼ੋਨਾ ਮੈਡਾਗਾਸਕਰ ਇਗਬੋ ਲਿੰਗਾਲਾ ਬਾਉਲੇ ਸਿਸਵਤੀ ਸੋਂਗਾ ਸਵਾਨਾ ਗੈਂਬੀਆ ਯੋਰੂਬਾ ਕੰਬਾ ਕੀਨੀਆਰਵੰਦਾ ਹਉਸਾ ਚੀਵਾ ਲੂਓ ਮਕੁਆ ਡਿਊਲਾ ਫੁੱਲਫੁੱਲਦੇ ਕੈਲੇਨਜਿਨ ਕਿਕੂਯੂ ਕਿਕਵਾਂਗੋ ਕਿਰੁੰਡੀ ਕ੍ਰਿਓ ਨਾਈਜੀਰੀਅਨ ਪਿਡਗਿਨ ਓਰੋਮੋ ਤਸ਼ਿਲੁਬਾ ਤਸ਼ਿਵੇਂਦਾ ਟਵਾਈ ਉਮਬੁੰਦੂ ਲੱਗਬਾਰਾ ਲੁਗੁਰੂ ਪੁਲਰ ਗੁਸੀ ਮਾਸਾਈ ਤੁਰਕਾਨਾ ਮੋਬਾ ਨੁਅਰ ਸ਼ੀਲੁਕ ਤਮਸ਼ੇਕ ਮਕੌਂਡੇ Bemba Fon Hadiyya Ibibio Kimbundu Kimiiru Lango Liberian Kreyol Lomwe Mende Morisyen Ndau Nyankole Sena Sidamo Soga Songe Sukuma Tarifit Teso Tiv Zande Dagbani ਆਸਟਰੇਲੀਆ ਮਹਾਂਦੀਪ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਪੁਰਾਣੀਆਂ ਭਾਸ਼ਾਵਾਂ ਅਰਾਮਾਈ ਲਾਤੀਨੀ ਐਸਪੇਰਾਂਤੋ 1 1 1 2000 2000201620192021202220231 1 1 ਫਿਲੇਮੋਨ ਮੈਥਿਊਮਾਰਕਲੂਕਾਜੌਹਨਰਸੂਲਾਂ ਦੇ ਕਰਤੱਬਰੋਮੀਆਂ1 ਕੁਰਿੰਥੀਆਂ2 ਕੁਰਿੰਥੀਆਂਗਲਾਟੀਆਂਅਫ਼ਸੀਆਂਫ਼ਿਲਪੀਨਕੁਲੁੱਸੀਆਂ1 ਥੱਸਲੁਨੀਕੀਆਂ2 ਥੱਸਲੁਨੀਕੀਆਂ1 ਤਿਮੋਥਿਉਸ2 ਤਿਮੋਥਿਉਸਟਾਈਟਸਫਿਲੇਮੋਨਇਬਰਾਨੀਜੇਮਜ਼1 ਪਤਰਸ2 ਪਤਰਸ1 ਯੂਹੰਨਾ2 ਯੂਹੰਨਾ3 ਯੂਹੰਨਾਯਹੂਦਾਹਪਰਕਾਸ਼ ਦੀ ਪੋਥੀ1 1 1 1 11 1 1 : 1 123456789101112131415161718192021222324251 1 1 ਫਿਲੇਮੋਨ 1 ਨੋਟ ਸੰਭਾਲੋ 1ਯਿਸੂ ਮਸੀਹ ਦੇ ਕੈਦੀ ਪੌਲੁਸ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਸ਼ੁਭ ਕਾਮਨਾਵਾਂ। ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫ਼ਲੇਮੋਨ ਨੂੰ।2ਸਾਡੀ ਭੈਣ ਅਫ਼ੀਆ ਨੂੰ ਵੀ ਅਤੇ ਸਾਡੇ ਸਹਿਕਰਮੀ ਆਰਖਿਪੁੱਸ ਨੂੰ ਅਤੇ ਤੁਹਾਡੇ ਘਰ ਵਿੱਚ ਜੁਡ਼ਨ ਵਾਲੀ ਕਲੀਸਿਯਾ ਨੂੰ ਵੀ।3ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਤੁਹਾਦੇ ਉੱਪਰ ਕਿਰਪਾ ਤੇ ਸ਼ਾਂਤੀ ਹੋਵੇ।4ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਸਮੇਂ ਚੇਤੇ ਕਰਦਾ ਹਾਂ। ਅਤੇ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਸਦਾ ਧੰਨਵਾਦ ਕਰਦਾ ਹਾਂ।5ਮੈਂ ਤੁਹਾਡੇ ਪਰਮੇਸ਼ੁਰ ਦੇ ਸਮੂਹ ਪਵਿੱਤਰ ਲੋਕਾਂ ਲਈ ਪ੍ਰੇਮ ਬਾਰੇ, ਅਤੇ ਤੁਹਾਡੀ ਪ੍ਰਭੂ ਯਿਸੂ ਵਿੱਚ ਨਿਹਚਾ ਬਾਰੇ ਸੁਣ ਰਿਹਾ ਹਾਂ, ਅਤੇ ਮੈਂ ਇਸ ਪ੍ਰੇਮ ਅਤੇ ਵਿਸ਼ਵਾਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।6ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹਡ਼ਾ ਵਿਸ਼ਵਾਸ ਤੁਸੀਂ ਸਾਂਝਾ ਕਰ ਰਹੇ ਹੋ ਤੁਹਾਨੂੰ ਉਨ੍ਹਾਂ ਸਡ਼ੀਆਂ ਚੰਗੀਆਂ ਗੱਲਾਂ ਬਾਰੇ ਸਮਝਣ ਦੇ ਯੋਗ ਬਣਾਵੇ ਜੋ ਅਸੀਂ ਮਸੀਹ ਵਿੱਚ ਰਖਦੇ ਹਾਂ।7ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬਡ਼ਾ ਆਨੰਦ ਅਤੇ ਦਿਲਾਸਾ ਦਿੱਤਾ ਹੈ। ਓਨਿਸਿਮੁਸ ਨੂੰ ਭਰਾ ਸਮਝੋ8ਇੱਕ ਗੱਲ ਅਜਿਹੀ ਹੈ ਜਿਹਡ਼ੀ ਤੁਹਾਨੂੰ ਕਰਨੀ ਚਾਹੀਦੀ ਹੈ, ਅਤੇ ਮਸੀਹ ਵਿੱਚ ਮੈਂ ਨਿਡਰ ਹੋ ਸਕਦਾ ਅਤੇ ਤੁਹਾਨੂੰ ਉਹ ਕਰਨ ਦਾ ਆਦੇਸ਼ ਦੇ ਸਕਦਾ ਹਾਂ।9[This verse may not be a part of this translation]10ਮੈਂ ਤੁਹਾਨੂੰ ਹਿ ਆਪਣੇ ਪੁੱਤਰ ਓਨੇਸਿਮੁਸ ਲਈ ਪੁਛ ਰਿਹਾ ਹਾਂ। ਜਦੋਂ ਮੈਂ ਕੈਦ ਵਿੱਚ ਸਾਂ ਤਾਂ ਉਹ ਮੇਰਾ ਪੁੱਤਰ ਬਣ ਗਿਆ ਸੀ।11ਅਤੀਤ ਵਿੱਚ, ਉਹ ਤੁਹਾਡੇ ਲਈ ਬੇਕਾਰ ਸੀ। ਪਰ ਹੁਣ ਉਹ ਦੋਹਾਂ ਮੇਰੇ ਅਤੇ ਤੁਹਾਡੇ ਲਈ ਉਪਯੋਗੀ ਬਣ ਗਿਆ ਹੈ।12ਮੈਂ ਉਸਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਸਦੇ ਨਾਲ ਮੈਂ ਅਪਣਾ ਦਿਲ ਭੇਜ ਰਿਹਾ ਹਾਂ।13ਮੈਂ ਉਸਨੂੰ ਓਨਾ ਚਿਰ ਸਹਾਇਤਾ ਲਈ ਆਪਣੇ ਨਾਲ ਰੱਖਣਾ ਚਾਹੁੰਨਾ ਜਿੰਨਾ ਚਿਰ ਤੱਕ ਮੈਂ ਖੁਸ਼ਖਬਰੀ ਲਈ ਕੈਦ ਵਿੱਚ ਹਾਂ। ਉਹ ਤੁਹਾਡੀ ਜਗ਼੍ਹਾ ਮੇਰੀ ਸੇਵਾ ਕਰ ਰਿਹਾ ਹੋਵੇਗਾ।14ਪਰ ਤੁਹਾਨੂੰ ਪਹਿਲਾਂ ਪੁਛੇ ਬਗੈਰ ਮੈਂ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। ਤਾਂ ਫ਼ੇਰ ਜਿਹਡ਼ੀ ਵੀ ਬਗਲਾਈ ਤੁਸੀਂ ਮੇਰੇ ਲਈ ਕਰੋਂਗੇ ਉਹ ਇਸ ਲਈ ਹੋਵੇਗੀ ਕਿ ਤੁਸੀਂ ਅਜਿਹਾ ਚਾਹੁੰਦੇ ਸੀ ਨਾ ਕਿ ਇਸ ਲਈ ਕਿ ਮੈਂ ਤੁਹਾਨੂੰ ਕਰਨ ਲਈ ਮਜ਼ਬੂਰ ਕੀਤਾ।15ਥੋਡ਼ੇ ਪਲਾਂ ਲਈ ਓਨੇਸਿਮੁਸ ਤੁਹਾਡੇ ਕੋਲੋਂ ਵਖ ਹੋ ਗਿਆ ਸੀ। ਹੋ ਸਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸਕੇ,16ਅੱਗੇ ਤੋਂ ਇਕ ਦਾਸ ਹੋਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵਧ ਹੈ। ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੁਸੀਂ ਉਸਨੂੰ ਉਸਤੋਂ ਵੀ ਵਧੇਰੇ ਪਿਆਰ ਕਰੋਂਗੇ। ਤੁਸੀਂ ਉਸਨੂੰ ਦੋਨੇਂ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਂਗੇ।17ਜੇ ਤੁਸੀਂ ਮੈਨੂੰ ਆਪਣਾ ਮਿੱਤਰ ਸਮਝਦੇ ਹੋ ਤਾਂ ਓਨੇਸਿਮੁਸ ਨੂੰ ਦੁਬਾਰਾ ਅਪਣਾ ਲਵੋ। ਉਸਦਾ ਸਵਾਗਤ ਓਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸਾਂ ਮੇਰਾ ਸਵਾਗਤ ਕਰਨਾ ਸੀ।18ਜੋ ਓਨੇਸਿਮੁਸ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਜਾਂ ਉਸਨੇ ਤੁਹਾਡਾ ਕੁਝ ਦੇਣਾ ਹੈ। ਤਾਂ ਇਸ ਬਾਰੇ ਮੈਨੂੰ ਜਿਮੇਵਾਸੌਰ ਸਮਝੋ।19ਮੈਂ ਪੌਲੁਸ ਹਾਂ, ਅਤੇ ਮੈਂ ਇਹ ਆਪਣੇ ਹੱਥੀ ਲਿਖ ਰਿਹਾ ਹਾਂ। ਜੇ ਓਨੇਸਿਮੁਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਮੈਂ, ਅਦਾ ਕਰਾਂਗਾ ਅਤੇ ਮਾਂ ਉਸ ਬਾਰੇ ਕੁਝ ਨਹੀਂ ਆਖਾਂਗਾ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਲਈ ਮੇਰੇ ਦੇਣਦਾਰ ਹੋ।20ਇਸ ਲਈ, ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ।21ਇਹ ਚਿਠੀ ਮੈਂ ਇਹ ਜਾਣਦਾ ਹੋਇਆ ਲਿਖ ਰਿਹਾ ਹਾਂ ਕਿ ਤੁਸੀਂ ਉਹ ਕਰੋਂਗੇ ਜੋ ਮੈਂ ਮੰਗਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਮੰਗ ਨਾਲੋਂ ਵੀ ਵਧ ਕਰੋਂਗੇ।22ਇਸ ਤੋਂ ਇਲਾਵਾ ਮੇਰੇ ਠਹਿਰਨ ਲਈ ਇੱਕ ਕਮਰਾ ਵੀ ਤਿਆਰ ਰੱਖਣਾ। ਮੈਨੂੰ ਉਮੀਦ ਹੈ ਕਿ ਪਰਮੇਸ਼ੁ ਰਤੁਹਾਡਿਆਂ ਪ੍ਰਾਰਥਨਾਵਾਂ ਮੰਨ ਲਵੇਗਾ ਅਤੇ ਮੈਂ ਤੁਹਾਡੇ ਕੋਲ ਆ ਸਕਾਂਗਾ।23ਇਪਫ਼ਰਾਸ ਵੀ ਮੇਰੇ ਨਾਲ ਮਸੀਹ ਯਿਸੂ ਵਿੱਚ ਕੈਦੀ ਹੈ। ਉਹ ਤੁਹਾਨੂਮ ਆਪਿਣਆਂ ਸ਼ੁਭਕਾਮਨਾਵਾਂ ਭੇਜਦਾ ਹੈ।24ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਉਹ ਮੇਰੇ ਨਾਲ ਕੰਮ ਕਰਦੇ ਹਨ।25ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮੇ ਦੇ ਅੰਗ ਸੰਗ ਹੋਵੇ।Punjabi Bible 2000 NT: © 2000 Bible League International; OT: © 2002 Bible League International ਪੰਜਾਬੀ ਬਾਈਬਲ 2000 ਫਿਲੇਮੋਨ 1 00:00:00 00:00:00 0.5x 2.0x https://beblia.bible:81/BibleAudio/punjabi/philemon/001.mp3 1 1