× ਭਾਸ਼ਾ ਯੂਰਪ ਰੂਸੀ ਯੂਕਰੇਨੀਅਨ ਯੂਕਰੇਨੀਅਨ ਪੋਲਿਸ਼ ਸਰਬੀਆਈ ਬਲਗੇਰੀਅਨ ਸਲੋਵਾਕੀਅਨ ਚੈੱਕ ਰੋਮਾਨੀਅਨ ਮੋਲਡੋਵੀਅਨ ਆਜ਼ੇਰਬਾਈਜ਼ਾਨ ਆਰਮੇਨੀਆਈ ਜਾਰਜੀਅਨ ਅਲਬੇਨੀਅਨ ਅਵਰ ਬਸ਼ਕੀਰ ਤਤਾਰ ਚੇਚਨ ਸਲੋਵੇਨੀਆ ਕ੍ਰੋਏਸ਼ੀਅਨ ਇਸਤੋਨੀਅਨ ਲਾਤਵੀਅਨ ਲਿਥੁਆਨੀਅਨ ਹੰਗਰੀਆਈ ਫਿਨਿਸ਼ ਨਾਰਵੇਜੀਅਨ ਸਵੀਡਨੀ ਆਈਸਲੈਂਡਿਕ ਯੂਨਾਨੀ ਮਕਦੂਨੀਅਨ ਜਰਮਨ ਬਾਵੇਰੀਅਨ ਡੱਚ ਡੈਨਿਸ਼ ਵੈਲਸ਼ ਗੈਲਿਕ ਆਇਰਿਸ਼ ਫ੍ਰੈਂਚ ਬਾਸਕ ਕੈਟਲਨ ਇਤਾਲਵੀ ਗੈਲਸੀਅਨ ਰੋਮਨੀ Bosnian Kabardian ਉੱਤਰ ਅਮਰੀਕਾ ਅੰਗਰੇਜ਼ੀ ਸਾਉਥ ਅਮਰੀਕਾ ਸਪੈਨਿਸ਼ ਪੁਰਤਗਾਲੀ ਗੁਆਰਾਨੀ ਕੇਚੁਆਨ ਆਇਮਾਰਾ ਮੱਧ ਅਮਰੀਕਾ ਜਮੈਕਨ ਨਾਹੁਲਾਟ ਕੋਚੀ Q'eqchi ਹੈਤੀਆਈ ਪੂਰਬੀ ਏਸ਼ੀਆ ਚੀਨੀ ਜਪਾਨੀ ਕੋਰੀਆਈ ਮੰਗੋਲੀਅਨ ਉਇਗੂਰ ਹਮੋਂਗ Tibetian ਦੱਖਣੀ ਪੂਰਬੀ ਏਸ਼ੀਆ ਮਲੇਸ਼ੀਅਨ ਬਰਮੀਜ਼ ਹਖਾ ਚਿਨ ਨੇਪਾਲੀ ਸੇਬੂਆਨੋ ਤਾਗਾਲੋਗ ਕੰਬੋਡੀਅਨ ਥਾਈ ਇੰਡੋਨੇਸ਼ੀਆਈ ਸੁੰਡਨੀਜ਼ ਵੀਅਤਨਾਮੀ ਜਾਵਨੀਜ਼ ਲਾਓ ਇਬਾਨ ਆਈਉ ਮੀਆਂ ਕਚਿਨ ਲਹੂ Aceh Balinese Bugis Pampanga Sasak Shan Waray ਦੱਖਣੀ ਏਸ਼ੀਆ ਹਿੰਦੀ ਔਡਿਆ ਅਵਧੀ ਮਿਜ਼ੋ ਕੰਨੜ ਮਲਿਆਲਮ ਮਰਾਠੀ ਗੁਜਰਾਤੀ ਤਾਮਿਲ ਤੇਲਗੂ ਪੰਜਾਬੀ ਕੁਰੁਖ ਅਸਾਮੀ ਮੈਥਿਲੀ ਬੰਗਾਲੀ ਉਰਦੂ ਸਿੰਹਾਲਾ ਡੋਗਰੀ ਹਰਿਆਣਵੀ ਮੀਤੇਈ ਕੋਣਕਣੀ ਸੰਤਾਲੀ ਸਿੰਧੀ ਕੋਯਾ ਥਾਡੋ ਸੰਸਕ੍ਰਿਤ ਦੇਵਨਾਗਰੀ Adilabad Gondi Ahirani ਬਲੋਚੀ Bundeli Chhattisgarhi Garhwali Kangri Kumaoni Mewari Munda Sadri Seraiki Shekhawati Sylheti Bagri Bhilali Bodo Braj Tulu ਮੱਧ ਏਸ਼ੀਆ ਕਿਰਗਿਜ਼ ਉਜ਼ਬੇਕ ਤਾਜਿਕ ਤੁਰਕਮਨ ਕਜ਼ਾਖਸਤਾਨ ਕਾਰਕਲਪਕ ਮਧਿਅਪੂਰਵ ਤੁਰਕੀ ਇਬਰਾਨੀ ਅਰਬੀ ਫ਼ਾਰਸੀ ਕੁਰਦੀ Mazanderani ਪਸ਼ਤੋ ਕੋਪਟਿਕ ਅਫਰੀਕਾ ਅਫਰੀਕੀ ਕੋਸਾ ਜੁਲੂ ਨਡੇਬੇਲੇ ਸੋਥੋ ਅਮਹਰਿਕ ਵੋਲੇਟਟਾ ਨਾਈਜੀਰੀਆ ਮੋਸੀ ਇਕਾ ਦਿਨਾ ਕਾਬਲੇ ਇਈ ਸਵਾਹਿਲੀ ਮੋਰਾਕੋ ਸੋਮਾਲੀਅਨ ਸ਼ੋਨਾ ਮੈਡਾਗਾਸਕਰ ਇਗਬੋ ਲਿੰਗਾਲਾ ਬਾਉਲੇ ਸਿਸਵਤੀ ਸੋਂਗਾ ਸਵਾਨਾ ਗੈਂਬੀਆ ਯੋਰੂਬਾ ਕੰਬਾ ਕੀਨੀਆਰਵੰਦਾ ਹਉਸਾ ਚੀਵਾ ਲੂਓ ਮਕੁਆ ਡਿਊਲਾ ਫੁੱਲਫੁੱਲਦੇ ਕੈਲੇਨਜਿਨ ਕਿਕੂਯੂ ਕਿਕਵਾਂਗੋ ਕਿਰੁੰਡੀ ਕ੍ਰਿਓ ਨਾਈਜੀਰੀਅਨ ਪਿਡਗਿਨ ਓਰੋਮੋ ਤਸ਼ਿਲੁਬਾ ਤਸ਼ਿਵੇਂਦਾ ਟਵਾਈ ਉਮਬੁੰਦੂ ਲੱਗਬਾਰਾ ਲੁਗੁਰੂ ਪੁਲਰ ਗੁਸੀ ਮਾਸਾਈ ਤੁਰਕਾਨਾ ਮੋਬਾ ਨੁਅਰ ਸ਼ੀਲੁਕ ਤਮਸ਼ੇਕ ਮਕੌਂਡੇ Bemba Fon Hadiyya Ibibio Kimbundu Kimiiru Lango Liberian Kreyol Lomwe Mende Morisyen Ndau Nyankole Sena Sidamo Soga Songe Sukuma Tarifit Teso Tiv Zande Dagbani Edo Kituba ਆਸਟਰੇਲੀਆ ਮਹਾਂਦੀਪ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਪੁਰਾਣੀਆਂ ਭਾਸ਼ਾਵਾਂ ਅਰਾਮਾਈ ਲਾਤੀਨੀ ਐਸਪੇਰਾਂਤੋ 1 1 1 ERV 2010 [2010] Standard 2023 [2023]ਪੰਜਾਬੀ ਮੌਜੂਦਾ ਤਰਜਮਾ 2022 [2022]ਪਵਿੱਤਰ ਬਾਈਬਲ 2021 [2021]Arabic 2020 [2020]ਇੰਡਿਅਨ ਰਿਵਾਇਜ਼ਡ 2019 [2019]ਪਵਿੱਤਰ ਬਾਈਬਲ 2016 [2016]ERV 2010 [2010]ਪਵਿੱਤਰ ਬਾਈਬਲ 2002 [2002]1 1 1 2 ਪਤਰਸ ਮੈਥਿਊਮਾਰਕਲੂਕਾਜੌਹਨਰਸੂਲਾਂ ਦੇ ਕਰਤੱਬਰੋਮੀਆਂ1 ਕੁਰਿੰਥੀਆਂ2 ਕੁਰਿੰਥੀਆਂਗਲਾਟੀਆਂਅਫ਼ਸੀਆਂਫ਼ਿਲਪੀਨਕੁਲੁੱਸੀਆਂ1 ਥੱਸਲੁਨੀਕੀਆਂ2 ਥੱਸਲੁਨੀਕੀਆਂ1 ਤਿਮੋਥਿਉਸ2 ਤਿਮੋਥਿਉਸਟਾਈਟਸਫਿਲੇਮੋਨਇਬਰਾਨੀਜੇਮਜ਼1 ਪਤਰਸ2 ਪਤਰਸ1 ਯੂਹੰਨਾ2 ਯੂਹੰਨਾ3 ਯੂਹੰਨਾਯਹੂਦਾਹਪਰਕਾਸ਼ ਦੀ ਪੋਥੀ1 1 1 1 1231 1 1 : 1 1234567891011121314151617181920211 1 1 ਪੰਜਾਬੀ ਬਾਈਬਲ 2000 2 ਪਤਰਸ 1 ਨੋਟ ਸੰਭਾਲੋ 1ਸ਼ਮਊਨ ਪਤਰਸ, ਯਿਸੂ ਮਸੀਹ ਦੇ ਸੇਵਕ, ਅਤੇ ਇੱਕ ਰਸੂਲ ਵੱਲੋਂ ਸ਼ੁਭਕਾਮਨਾਵਾਂ, ਉਨ੍ਹਾਂ ਸਮੂਹ ਲੋਕਾਂ ਨੂੰ ਜਿਨ੍ਹਾਂ ਨੂੰ ਉਹੀ ਮੁੱਲਵਾਨ ਨਿਹਚਾ ਹੈ ਜਿਹਡ਼ੀ ਸਾਨੂੰ ਵੀ ਹੈ। ਤੁਸੀਂ ਇਹ ਵਿਸ਼ਵਾਸ ਇਸ ਲਈ ਪ੍ਰਾਪਤ ਕੀਤਾ ਹੈ ਕਿਉਂਕਿ ਸਾਡਾ ਪਰਮੇਸ਼ੁਰ ਅਤੇ ਮੁਕਤੀਦਾਤਾ, ਯਿਸੂ ਮਸੀਹ, ਨਿਰਪਖ ਹੈ।2ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ ਕਿਉਂਕਿ ਤੁਸੀਂ ਸੱਚ ਮੁੱਚ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਨੂੰ ਜਾਣਦੇ ਹੋ।3ਯਿਸੂ ਕੋਲ ਪਰਮੇਸ਼ੁਰ ਦੀ ਸ਼ਕਤੀ ਹੈ। ਉਸ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜੋ ਸਾਨੂੰ ਜਿਉਣ ਲਈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਲੋਡ਼ੀਂਦਾ ਹੈ। ਯਿਸੂ ਨੇ ਸਾਨੂੰ ਆਪਣੀ ਮਹਿਮਾ ਅਤੇ ਚੰਗਿਆਈ ਨਾਲ ਉਸ ਬਾਰੇ ਡੂੰਘੇ ਗਿਆਨ ਕਾਰਣ ਸਦਿਆ ਹੈ।4ਉਸਦੀ ਮਹਿਮਾ ਅਤੇ ਚੰਗਿਆਈ ਕਾਰਣ, ਯਿਸੂ ਨੇ ਸਾਨੂੰ ਉਹ ਮਹਾਨ ਅਤੇ ਅਨਮੋਲ ਚੀਜ਼ਾਂ ਦਿੱਤੀ ਹਨ ਜਿਨ੍ਹਾਂ ਦਾ ਵਾਅਦਾ ਉਸਨੇ ਸਾਡੇ ਨਾਲ ਕੀਤਾ ਸੀ। ਇਨ੍ਹਾਂ ਚੀਜ਼ਾਂ ਨਾਲ, ਤੁਸੀਂ ਪਰਮੇਸ਼ੁਰ ਦੀ ਕੁਦਰਤ ਵਿੱਚ ਹਿੱਸਾ ਲੈ ਸਕਦੇ ਹੋ। ਇਉਂ, ਸਾਡਾ ਇਸ ਦੁਨੀਆਂ ਦੇ ਨਸ਼ਟ ਕਰਨ ਵਾਲੇ ਪ੍ਰਭਾਵਾਂ ਅਤੇ ਭ੍ਰਿਸ਼ਟ ਕਾਮਨਾਵਾਂ ਦੁਆਰਾ ਨੁਕਸਾਨ ਨਹੀਂ ਹੋਵੇਗਾ।5ਕਿਉਂਕਿ ਤੁਹਾਨੂੰ ਇਹ ਅਸੀਸਾਂ ਦਿੱਤੀਆਂ ਗਈਆਂ ਹਨ, ਤੁਹਾਨੂੰ ਇਨ੍ਹਾਂ ਗੱਲਾਂ ਨੂੰ ਆਪਣੀ ਚਿੰਦਗੀ ਵਿੱਚ ਜੋਡ਼ਨ ਦੀ ਪੂਰੀ ਵਾਹ ਲਾਉਣੀ ਚਾਹੀਦੀ ਹੈ; ਚੰਗਿਆਈ ਨੂੰ ਤੁਹਾਡੀ ਨਿਹਚਾ ਨਾਲ ਜੋਡ਼ੋ; ਅਤੇ ਗਿਆਨ ਨੂੰ ਚੰਗਿਆਈ ਨਾਲ ਜੋਡ਼ੋ;6ਸਵੈਂ ਕਾਬੂ ਨੂੰ ਤੁਹਾਡੇ ਗਿਆਨ ਨਾਲ ਜੋਡ਼ੋ; ਤੁਹਾਡੇ ਸਬਰ ਨੂੰ ਸਵੈਂ ਕਾਬੂ ਨਾਲ ਜੋਡ਼ੋ ਅਤੇ ਪਰਮੇਸ਼ੁਰ ਲਈ ਸੇਵਾ ਨੂੰ ਤੁਹਾਡੇ ਸਬਰ ਨਾਲ ਜੋਡ਼ੋ;7ਅਤੇ ਤੁਹਾਡੀ ਪਰਮੇਸ਼ੁਰ ਦੀ ਸੇਵਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਲਈ ਕਿਰਪਾ ਨੂੰ ਮਿਹਰਬਾਨੀ ਨਾਲ ਜੋਡ਼ੋ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਲਈ ਦਸ ਦਯਾ ਦੇ ਨਾਲ ਪਿਆਰ ਨੂੰ ਜੋਡ਼ ਲਵੋ।8ਜੇ ਇਹ ਸਾਰੀਆਂ ਗੱਲਾਂ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਵਿੱਚ ਵਹਧ ਰਹੀਆਂ ਹਨ, ਤਾਂ ਇਹ ਚੀਜ਼ਾਂ ਤੁਹਾਨੂੰ ਕਦੇ ਵੀ ਬੇਕਾਰ ਨਾ ਹੋਣ ਵਿੱਚ ਮਦਦ ਕਰਨਗੀਆਂ। ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਫ਼ਲਦਾਇਕ ਬਨਾਉਣਗੀਆਂ।9ਪਰ ਉਹ ਵਿਅਕਤੀ ਜਿਸ ਕੋਲ ਉੱਪਰਲੀਆਂ ਖੂਬੀਆਂ ਨਹੀਂ ਹਨ, ਸਪਸ਼ਟ ਵੇਖਣ ਦੇ ਕਾਬਿਲ ਨਹੀਂ ਹੈ। ਉਹ ਵਿਅਕਤੀ ਅੰਨ੍ਹਾ ਹੈ। ਉਹ ਭੁੱਲ ਚੁਕਿਆ ਹੈ, ਕਿ ਉਸਨੂੰ ਆਪਣੇ ਪਿਛਲੇ ਪਾਪ ਤੋਂ ਛੁਟਕਾਰਾ ਮਿਲ ਚੁਕਿਆ ਹੈ।10ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕ ਹੋਣ ਲਈ ਚੁਣਿਆ ਹੈ। ਇਸ ਲਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਪਰਮੇਸ਼ੁਰ ਦ ਚੁਣੇ ਹੋਏ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਕਦੇ ਵੀ ਠੋਕਰ ਨਹੀਂ ਖਾਵੋਂਗੇ ਤੇ ਨਾਹੀ ਕਦੇ ਡਿੱਗੋਂਗੇ।11ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਜ ਅੰਦਰ ਨਿਘਾ ਸਵਾਗਤ ਪ੍ਰਾਪਤ ਕਰੋਂਗੇ ਜਿਹਡ਼ਾ ਰਾਜ ਸਦੀਵੀ ਜਾਰੀ ਰਹਿੰਦਾ ਹੈ।12ਤੁਸੀਂ ਇਹ ਸਭ ਜਾਣਦੇ ਹੋ। ਉਸ ਸੱਚ ਵਿੱਚ ਦ੍ਰਿਡ਼ ਰਹੋ ਜੋ ਹੁਣ ਤੁਹਾਡੇ ਵਿੱਚ ਹੈ। ਪਰ ਮੈਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਹਮੇਸ਼ਾ ਤੁਹਾਡੀ ਮਦਦ ਕਰਾਂਗਾ।13ਮੈਂ ਸੋਚਦਾ ਹਾਂ ਕਿ ਮੇਰੇ ਲਈ ਇਹ ਸਹੀ ਹੈ ਕਿ ਜਿੰਨਾ ਚਿਰ ਇਸ ਧਰਤੀ ਤੇ ਜਿਉਂਦਾ ਹਾਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਮਦਦ ਕਰਾਂ।14ਮੈਂ ਜਾਣਦਾ ਹਾਂ ਕਿ ਮੈਨੂੰ ਛੇਤੀ ਹੀ ਇਹ ਸ਼ਰੀਰ ਛੱਡਣਾ ਪਵੇਗਾ। ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਮੈਨੂੰ ਇਹ ਦਰਸ਼ਾਇਆ ਹੈ।15ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ ਕਿ ਇਸ ਜੀਵਨ ਨੂੰ ਛੱਡਣ ਤੋਂ ਬਾਅਦ ਵੀ ਤੁਹਾਨੂੰ ਇਹ ਗੱਲਾਂ ਯਾਦ ਕਰਨ ਵਿੱਚ ਤੁਹਾਡੀ ਸਹਾਇਤਾ ਕਰਾਂ।16ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸਦੇ ਆਉਣ ਬਾਰੇ ਦਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅਖਾਂ ਨਾਲ ਵੇਖਿਆ ਸੀ।17ਜਦੋਂ ਯਿਸੂ ਨੇ ਪਰਮੇਸ਼ੁਰ ਪਿਤਾ ਵੱਲੋਂ ਮਹਿਮਾ ਅਤੇ ਸ਼ਕਤੀ ਪ੍ਰਾਪਤ ਕੀਤੀ, ਉਸਨੇ ਤੇਜਸਵੀ ਮਹਿਮਾ ਵੱਲੋਂ ਇੱਕ ਅਵਾਜ਼ ਸੁਣੀ। ਇਸ ਅਵਾਜ਼ ਨੇ ਆਖਿਆ, “ਇਹ ਮੇਰਾ ਪੁੱਤਰ ਹੈ, ਮੈਂ ਉਸਨੂੰ ਪਿਆਰ ਕਰਦਾ ਹਾਂ, ਅਤੇ ਮੈਂ ਇਸ ਨਾਲ ਬਹੁਤ ਪ੍ਰਸੰਨ ਹਾਂ।”18ਅਤੇ ਅਸੀਂ ਅਵਾਜ਼ ਸੁਣੀ, ਜਦੋਂ ਸਵਰਗ ਵਿੱਚੋਂ ਅਵਾਜ਼ ਆ ਰਹੀ ਸੀ ਅਸੀਂ ਯਿਸੂ ਨਾਲ ਪਵਿੱਤਰ ਪਰਬਤ ਉੱਪਰ ਖਲੋਤੇ ਸਾਂ।19ਇਹ ਗੱਲਾਂ ਸਾਨੂੰ ਹੋਰ ਵਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚਢ਼ਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚਢ਼ਨ ਤੱਕ ਰਹਿੰਦਾ ਹੈ।20ਉਹ ਸਭ ਤੋਂ ਮਹੱਤਵਪੂਰਣ ਗੱਲ ਜੋ ਤੁਹਾਨੂੰ ਜਾਣ ਲੈਣੀ ਚਹੀਦੀ ਹੈ ਕਿ; ਕਿਸੇ ਵੀ ਵਿਅਕਤੀ ਨੂੰ ਪੋਥੀਆਂ ਵਿਚਲੀ ਕਿਸੇ ਵੀ ਦੈਵੀ ਬਾਣੀ ਦੀ ਆਪਣੇ ਤੌਰ ਤੇ ਵਿਆਖਿਆ ਨਹੀਂ ਕਰਨੀ ਚਾਹੀਦੀ।21ਕੋਈ ਵੀ ਅਗੰਮ ਵਾਕ ਉਵੇਂ ਨਹੀਂ ਹੋਏ ਜਿਵੇਂ ਕੋਈ ਵਿਅਕਤੀ ਚਾਹੁੰਦਾ ਸੀ। ਕਿਉਂਕਿ ਅਗੰਮ ਵਾਕ ਮਨੁੱਖ ਦੀ ਇਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ੁਰ ਵੱਲੋਂ ਬੋਲਦੇ ਹਨ।Punjabi Bible 2000 NT: © 2000 Bible League International; OT: © 2002 Bible League International ਪੰਜਾਬੀ ਬਾਈਬਲ 2000 2 ਪਤਰਸ 1 00:00:00 00:00:00 0.5x 2.0x https://beblia.bible:81/BibleAudio/punjabi/2peter/001.mp3 3 1